ਇਹ ਗਰੁੱਪ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਾਂਝੀ ਆਵਾਜ਼ ਹੈ। PSSSB, PPSC ਜਾਂ ਪੰਜਾਬ ਪੁਲਿਸ ਦੇ ਦਾਖ਼ਲਾ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਉਠਾਉਣ ਲਈ ਇਸ ਸਾਂਝੇ ਮੰਚ ਨੂੰ ਤਿਆਰ ਕੀਤਾ ਗਿਆ ਹੈ।
Ще немає відгуків
Будьте першим, хто поділиться враженнями про цей канал.